ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਭਾਈ ਗੁਰਸ਼ਰਨ ਸਿੰਘ ਜੀ ਇੱਕ ਸਫ਼ਲ ਨਿਸ਼ਕਾਮ ਕੀਰਤਨੀਏ , ਇੱਕ ਗੁਰਮਤਿ ਪ੍ਰਚਾਰਕ , ਇੱਕ ਨਿਸ਼ਕਾਮ ਸਮਾਜ ਸੇਵਕ ਦੇ ਰੂਪ ਵਿਚ ਇਸ ਸੰਸਾਰ ਦੇ ਸਾਹਮਣੇ ਉਭਰੇ ਹਨ I ਆਪ ਜੀ ਦਾ ਜਨਮ ੬ ਦਸੰਬਰ ੧੯੭੪ ਨੂੰ ਪਿਤਾ ਸ੍ਰ: ਅਮਰਜੀਤ ਸਿੰਘ ਜੀ ਅਤੇ ਮਾਤਾ ਚਰਨਜੀਤ ਕੌਰ ਜੀ ਦੇ ਗ੍ਰਹਿ ਗਯਾ (ਬਿਹਾਰ) ਵਿਖੇ ਹੋਇਆ  I ਸਤਿਗੁਰ ਜੀ ਦੀ ਅਪਾਰ ਕਿਰਪਾ ਸਦਕਾ ਆਪ ਜੀ ਦੇ ਪਾਲਣ ਪੋਸਣ ਦੌਰਾਨ ਆਪ ਜੀ ਦੇ ਮਾਤਾ ਪਿਤਾ ਨੇ ਵਿਸ਼ੇਸ਼ ਤੌਰ ਤੇ ਆਪ ਜੀ ਦੇ ਹਿਰਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ...Read More

Name:


City:


Email:

  • ਕੁਲ 10,525 ਲੋੜਵੰਦ ਮਰੀਜ਼ਾਂ ਨੇ ਭਾਈ ਦਇਆ ਸਿੰਘ ਜੀ ਚੈਰੀਟੇਬਲ ਹਸਪਤਾਲਾਂ ਦੀਆਂ ਸੇਵਾਵਾਂ ਦਾ ਲਾਭ ਉਠਾਇਆ।
  • ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਅਗਲੇ ਇਮਤਿਹਾਨਾਂ ਦੇ ਫਾਰਮ ਵੀ ਪ੍ਰਾਚੀਨ ਕਲਾ ਭੇਜੇ ਗਏ ।
  • 5193 ਮਰੀਜ਼ਾਂ ਨੂੰ ਦਵਾਈਆਂ ਤੇ ਡਿਸਕਾਉਂਟ ਦਿੱਤਾ ਗਿਆ ।